ਨਿੱਜੀ ਵਿਤੀ ਮਦਦ ਅਸਲੀ ਲੋਕ ਲਈ

ਗ੍ਰੀਨ ਟਰੱਕ ਨੂੰ ਪਤਾ ਹੈ ਕਿ ਹਰ ਕਿਸੇ ਦੀ ਲੋੜ ਵੱਖ-ਵੱਖ ਹੁੰਦੀ ਹੈ ਤੁਹਾਡੇ ਆਧਾਰ ਤੇ ਤੁਹਾਡੀ ਵਿਅਕਤੀਗਤ ਲੋੜ ਸੰਪੂਰਣ ਕਰਨ ਲਈ ਤੁਹਾਡੀ ਪਸੰਦੀ ਦਾ ਗ੍ਰੀਨ ਟਰੱਕ ਨੇ ਪੈਕਜ ਪਾ ਦਿੱਤਾ ਹੈ

ਸਾਨੂੰ ਕਾਲ ਕਰਕੇ ਦੇਖੋ, ਕਿਸ ਤਰਾ ਅਸੀ  ਡਰਾਈਵਰਾ ਨੂੰ ਘਟ ਸਮੇ ਵਿਚ ਅਤੇ ਵਧੀਆ ਰੇਟ ਅਤੇ ਘਟ ਮਨਥਲੀ ਪੇਮਿੰਟ ਦੇਵਾਗੇ

Semi-trucker on CB radio

ਅਸੀ ਤੁਹਾਡੀ ਭਾਸ਼ਾ ਬੋਲਦੇ ਹਾ

ਸਾਡਾ  ਨੰਬਰ ਇਕ ਟੀਚਾ ਹੈ ਆਪਣੇ ਡਰਾਈਵਰ ਨੂੰ ਵਿਤੀ ਮਦਦ ਦੇ ਕੇ ਟਰੱਕ ਲੈਣ ਵਿਚ ਮਦਦ  ਕਰਨਾ ਹੈ,  ਪਰ ਸਾਨੂੰ  ਆਪਣੇ ਵਾਤਾਵਰਣ  ਦੀ ਵੀ ਪਰਵਾਹ ਹੈ

ਅਸੀ ਰੂਸੀ,ਹਿੰਦੀ, ਪੰਜਾਬੀ, ਸਪੇਨਿਸ਼ ਬੌਲਦੇ ਹਾ

English Chinese Russian Hindi Farsi

ਅਸੀ ਇੱਕ ਸਥਾਨਕ ਕੰਪਨੀ ਹਾ, ਅਤੇ ਪੈਸੀਫਿਕ  ਨਾਰਥਵੈਸਟ ਵਿਚ ਸੁਧਾਰ  ਕਰ ਰਹੈ ਹਾ

ਸਾਡਾ  ਨੰਬਰ ਇਕ  ਗੋਲ ਹੈ, ਆਪਣੇ ਡਰਾਈਵਰ ਨੂੰ ਵਿਤੀ ਮਦਦ ਦੇ ਕੇ ਟਰੱਕ ਲੈਣ ਵਿਚ ਮਦਦ ਕਰਨਾ ਹੈ , ਪਰ ਸਾਨੂੰ  ਆਪਣੇ ਵਾਤਾਵਰਣ  ਦੀ  ਵੀ ਪਰਵਾਹ ਹੈ

ਇਸ ਲਈ ਅਸੀ ਆਪਣੇ ਡਰਾਈਵਰ ਨੂੰ ਉਤਸ਼ਾਹਿਤ ਕਰਦੇ ਹਾ  ਕਿ ਟਰੱਕ ਨੂੰ ਅੱਪਗਰੇਡ ਕਰਨ,ਆਪਣੇ ਵਾਤਾਵਰਣ ਨੂੰ ਸਾਫ ਸੁਥਰਾ ਬਣਾਓਣ,  ਬੱਚਤ ਦਾ ਪੈਸਾ ਜੇਬ ਵਿੱਚ ਵਾਪਸ ਪਾਉਣ

Pacific Northwest Region map

ਧੂੰਏ ਦਾ ਘਟ ਨਿਕਾਸ
ਧੂੰਏ ਦਾ ਘਟ ਨਿਕਾਸ ਕਰਨ ਦੀ ਸੰਭਾਵਨਾ
CO2 NOx CO PM10 PM2.5
ਗ੍ਰਾਮ 1,994,314,540 408,781,913 71,877,334 9,579,707 9,165,293
ਗੁਣਾ 4,396,665.84 901,200.61 158,460.77 21,119.42 20,205.81
ਟਨਜ 2,198.36 450.60 79.23 10.56 10.10
ਸਾਡਾ  ਮਿਸ਼ਨ
ਅਸੀ ਪੈਸੀਫਿਕ  ਨਾਰਥਵੈਸਟ ਦੇ ਅਾਰਥਿਕ ਵਿਕਾਸ ਅਤੇ ਇਸ ਨੂੰ ਗਰੀਨਨਰ ਬਣਾਉਣ ਵਿਚ ਮਦਦ ਕਰ ਰਹੇ ਅਫੋਰਡ ਲੋਨ, ਨਵੇ ਅਤੇ ਸ਼ਾਫ ਸੁਥਰੇ ਟਰੱਕ ਪਰਦਾਨ ਕਰਕੇ

ਪਾਟਨਰਾ ਤੇ ਮਾਣ ਹੈ